AAP ਆਗੂ ਮੰਜੂ ਰਾਣਾ ਦਾ ਰਾਣਾ ਗੁਰਜੀਤ ਨਾਲ ਮੁੜ ਪਿਆ ਪੰਗਾ, ਹੋਏ ਆਹਮੋ-ਸਾਹਮਣੇ | Manju Rana | OneIndia Punjabi

2023-05-12 0

ਆਪ ਆਗੂ ਮੰਜੂ ਰਾਣਾ ਤੇ ਪੁਲਿਸ ਹੋਏ ਆਹਮੋ-ਸਾਹਮਣੇ | ਦਰਅਸਲ ਦੋ ਧਿਰਾਂ ਦਾ ਜ਼ਮੀਨ ਨੂੰ ਲੈਕੇ ਝਗੜਾ ਚੱਲ ਰਿਹਾ ਸੀ, ਜਿਸ ਦੇ ਚਲਦਿਆਂ ਆਪ ਆਗੂ ਮੰਜੂ ਰਾਣਾ ਇੱਕ ਧਿਰ ਦੇ ਹੱਕ 'ਚ ਆਏ ਹਨ ਤੇ ਪ੍ਰਦਰਸ਼ਨ ਕਰ ਰਹੇ ਮੰਜੂ ਰਾਣਾ ਦੀ ਪੁਲਿਸ ਨਾਲ ਤਿੱਖੀ ਬਹਿਸ ਵੀ ਹੋ ਗਈ | ਮੰਜੂ ਰਾਣਾ ਦਾ ਕਹਿਣਾ ਹੈ ਕਿ ਪੁਲਿਸ ਕਾਂਗਰਸ ਦੇ ਦਬਾਅ 'ਚ ਕੰਮ ਰਹੀ ਹੈ, ਜਿਸ ਕਰਕੇ ਉਹ ਪੀੜਤਾਂ ਦੀ ਸੁਣਵਾਈ ਨਹੀਂ ਕਰ ਰਹੀ | ਹੋਰ ਮੰਜੂ ਰਾਣਾ ਨੇ ਕੀ ਕਿਹਾ ਆਓ ਸੁਣਦੇ ਹਾਂ |
.
AAP leader Manju Rana's tussle with Rana Gurjit came face to face.
.
.
.
#kapurthalanews #manjurana #punjabnews

Videos similaires